
ਪ੍ਰੈਸ ਕਲੱਬ ਫਤਿਹਗੜ ਚੂੜੀਆਂ ਦੇ ਜਨਰਲ ਸਕੱਤਰ ਰੋਜ਼ੀ ਸਿੰਘ ਵੱਲੋਂ ਸੰਪਾਦਿਤ ਕਿਤਾਬ ਪੁੰਗਰਦੇ ਹਰਫ਼ ਰਲੀਜ ਕਰਦੇ ਹੋਏ ਡਾ: ਸੁਰਜੀਤ ਪਾਤਰ, ਸੁਰਿੰਦਰ ਰਾਮਪੁਰੀ, ਨਰਿੰਜਨ ਤਸਨੀਮ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ ਅਤੇ ਹੋਰ ।
ਪ੍ਰੈਸ ਕਲੱਬ ਫਤਿਹਗੜ੍ਹ ਚੂੜੀਆਂ ਦੀ ਇਸ ਵੇਬਸਾਈਟ ਤੇ ਆਪ ਜੀ ਦਾ ਸਵਾਗਤ ਹੈ। ਪੰਜਾਬ, ਪੰਜਾਬੀ, ਅਤੇ ਲੋਕਤੰਤਰ ਦੀ ਸੇਵਾ ਸਾਡਾ ਮੰਤਵ ਹੈ। ਸਮਾਜਿਕ ਤਾਣੇ ਬਾਣੇ ਦੇ ਸਹੀ ਅਰਥਾਂ ਨੂੰ ਉਜਾਗਰ ਕਰਨਾਂ, ਜੁਲਮ ਵਿਰੁਧ ਲੜਨ ਦੀ ਸ਼ਕਤੀ ਰੱਖਣਾ, ਤੇ ਲੋਕਤੰਤਰ ਦੇ ਚੌਥੇ ਥੰਮ ਪ੍ਰੈਸ ਦੇ ਸਨਮਾਨ ਅਤੇ ਅਜਾਦੀ ਨੂੰ ਬਰਕਰਾਰ ਰੱਖਣਾ ਸਾਡਾ ਫ਼ਰਜ ਹੈ। ਆਓ ਤੁਸੀ ਵੀ ਸਾਡੀ ਇਸ ਸੋਚ ਦੇ ਹਾਣੀ ਬਣੋ।
No comments:
Post a Comment